Bha Kahu Kio Det Nahi

Bha Kahu Kio Det Nahi

Rs.350.00
Product Code: SB111
Availability: In Stock
Viewed 1180 times

Product Description

Number of Pages : 192.ਭੈ ਕਾਹੂ ਕਉ ਦੇਤ ਨਹਿ Written By ਗੁਰਬਾਣੀ ਮਨੁੱਖ ਨੂੰ ਜੀਵਨ-ਜਾਚ ਸਿਖਾਉਂਦੀ ਹੈ । ਇਸ ਲੋਕ ਤੇ ਪਰਲੋਕ ਵਿੱਚ ਮਨੁੱਖ ਸੁਖੀ ਕਿਵੇਂ ਹੋ ਸਕਦਾ ਹੈ? ਕਾਰ-ਵਿਹਾਰ ਕਰਦੇ ਹੋਏ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਯਾਦ ਕਰਨਾ ਹੈ । ਚੌਰਾਸੀ ਦੇ ਗੇੜ ਵਿੱਚ ਪਿਆ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ਼ ਕਿਵੇਂ ਹੋ ਸਕਦਾ ਹੈ? ਆਤਮਾ, ਪਰਮਾਤਮਾ ਦੀ ਅੰਸ਼ ਹੈ ਤੇ ਆਤਮਾ ਦਾ ਪਰਮਾਤਮਾ ਨਾਲ਼ ਮਿਲਾਪ ਹੀ ਇਸ ਦੀ ਅਖੀਰੀ ਮੰਜ਼ਿਲ ਹੈ । ਇਸ ਲਈ ਮਨੁੱਖ ਦੀ ਅਗਵਾਈ ਗੁਰਬਾਣੀ ਕਰਦੀ ਹੈ ਕਿਉਂਕਿ ਗੁਰਬਾਣੀ ਚਾਨਣ ਹੈ ਤੇ ਚਾਨਣ ਵਿਚ ਮਨੁੱਖ ਭਟਕਦਾ ਨਹੀਂ ਹੈ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਨੂੰ ਯਾਦ ਰੱਖਦਾ ਹੋਇਆ ਸਾਧ ਸੰਗਤ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਿਰਮਨ ਕਰਦਾ ਹੋਇਆ ਉਸ ਵਿਚ ਲੀਨ ਹੋ ਜਾਂਦਾ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order